ਭੈਣੀ ਮੀਆਂ ਖਾਂ ਬੇਟ ਇਲਾਕੇ ਦੇ ਪਿੰਡਾ ਵਿਚ ਵਧਦਾ ਜਾ ਰਿਹਾ ਸਿਆਸੀ ਲੀਡਰਾਂ ਦਾ ਬਾਈਕਾਟ।

ਗੁਰਦਾਸਪੁਰ, 8 ਸਿਤੰਬਰ ( ਮੰਨਨ ਸੈਣੀ) । ਜਿਲਾ ਗੁਰਦਾਸਪੁਰ ਦੇ ਬੇਟ ਖੇਤਰ ਭੈਣੀ ਮੀਆਂ ਖਾਂ ਦੇ ਨੇੜਲੇ ਪਿੰਡਾਂ ਵਿਚ ਸਿਆਸੀ ਲੀਡਰਾਂ ਦੇ ਬਾਈਕਾਟ ਦੇ ਨਿੱਤ ਨਵੇਂ ਮਤੇ ਪੈ ਰਹੇ ਹਨ।ਇਸ ਖੇਤਰ ਵਿਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀਆ ਅਨੇਕਾ ਇਕਾਈਆਂ ਨੇ ਆਪਣੇ ਆਪਣੇ ਪਿੰਡਾ ਵਿਚ ਸਿਆਸੀ ਬਾਈਕਾਟ ਕਰਕੇ ਪਿੰਡਾ ਦੇ ਰਸਤਿਆਂ ਉਪਰ ਫਲੈਕਸ ਬੋਰਡ ਲਗਵਾ ਦਿੱਤੇ … Continue reading ਭੈਣੀ ਮੀਆਂ ਖਾਂ ਬੇਟ ਇਲਾਕੇ ਦੇ ਪਿੰਡਾ ਵਿਚ ਵਧਦਾ ਜਾ ਰਿਹਾ ਸਿਆਸੀ ਲੀਡਰਾਂ ਦਾ ਬਾਈਕਾਟ।